Varan Bhai Gurdas Ji Steek (2 vols.)

Varan Bhai Gurdas Ji Steek (2 vols.)

Rs.800.00
Product Code: SB166
Availability: In Stock
Viewed 2143 times

Product Description

Number of Pages : 1274.ਵਾਰਾਂ ਭਾਈ ਗੁਰਦਾਸ ਜੀ ਸਟੀਕ ( 2 ਭਾਗ) Written By Mani Singh Giani (Singh Sahib) ਭਾਈ ਗੁਰਦਾਸ ਜੀ ਵਲੋਂ ਰਚੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਨੇ ਟੀਕਾਕਾਰੀ ਦੀਆਂ ਸ਼ਾਨਦਾਰ ਰਵਾਇਤਾਂ ਕਾਇਮ ਕੀਤੀਆਂ ਹਨ । ਨਾਲ ਹੀ ਬਹੁਤ ਸਾਰਾ ‘ਇਤਿਹਾਸ’ ਭੀ ਸਮੋਇਆ ਪਿਆ ਹੈ । ਇਨ੍ਹਾਂ ਵਾਰਾਂ ਵਿਚ ਆਪ ਜੀ ਨੇ ਨਾਨਕ ਜੋਤ ਦੀ ਮਹਾਨਤਾ, ਸੰਦੇਸ਼ ਤੇ ਕਰਤੱਵ ਦੀ ਸ੍ਰੇਸ਼ਟਤਾ ਅਤੇ ਉਸਦੇ ਉਤਰਾਧਿਕਾਰੀ ਦੇ ਯੋਗਦਾਨ ਦੀ ਸਮਰੱਥਾ ਨੂੰ ਪ੍ਰਗਟ ਕੀਤਾ ਹੈ । ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਹਨ, ਇਸ ਪੁਸਤਕ ਵਿਚ ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ । 1-18 ਵਾਰਾਂ ਪੁਸਤਕ ਦੇ ਭਾਗ ਪਹਿਲੇ ਵਿਚ ਹਨ ਅਤੇ 19-40 ਵਾਰਾਂ ਭਾਗ ਦੂਜੇ ਵਿਚ ਹਨ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order